ਲਾਹੌਰੀ ਖਾਣੇ ਦੇ ਸ਼ੌਕੀਨ ਇਹ ਵੀਡੀਓ ਜ਼ਰੂਰ ਦੇਖਣ

ਲਾਹੌਰੀ ਖਾਣੇ ਦੇ ਸ਼ੌਕੀਨ ਇਹ ਵੀਡੀਓ ਜ਼ਰੂਰ ਦੇਖਣ

ਲਾਹੌਰ ਦੀ ਮਸ਼ਹੂਰ ਹਲਵਾ-ਪੂਰੀ, ਦਾਲ-ਚਾਵਲ ਅਤੇ ਕੁਲਫੀ ਦੀਆਂ ਮਸ਼ਹੂਰਾਂ ਦੁਕਾਨਾ ਜੋ 50 ਸਾਲ ਤੋਂ ਵੀ ਵੱਧ ਪੁਰਾਣੀਆਂ ਹਨ ਉਹ ਸਾਰੇ ਦ੍ਰਿਸ਼ ਤੁਹਾਨੂੰ ਇਸ ਵੀਡੀਓ 'ਚ ਦਿਖਣ ਨੂੰ ਮਿਲਣਗੇ।

ਪੱਤਰਕਾਰ ਫਾਖ਼ਿਰ ਮੁਨੀਰ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)