‘ਅਸੀਂ ਭਾਰਤ ਵਿੱਚ ਖਾਂਦੇ ਹਾਂ ਤੇ ਬਰਮਾ ਵਿੱਚ ਸੌਂਦੇ ਹਾਂ’
‘ਅਸੀਂ ਭਾਰਤ ਵਿੱਚ ਖਾਂਦੇ ਹਾਂ ਤੇ ਬਰਮਾ ਵਿੱਚ ਸੌਂਦੇ ਹਾਂ’
ਲੋਂਗਵਾ ਪਿੰਡ ਨੂੰ ‘ਟੂ ਨੇਸ਼ਨ ਵਿਲੇਜ’ ਵੀ ਕਿਹਾ ਜਾਂਦਾ ਹੈ। ਵੋਟਰ ਕਾਰਡ ਅਤੇ ਆਧਾਰ ਕਾਰਡ ਤਾਂ ਇਨ੍ਹਾਂ ਨੂੰ ਭਾਰਤ ਸਰਕਾਰ ਮੁਹੱਈਆ ਕਰਵਾਉਂਦੀ ਹੈ ਪਰ ਬਰਮਾ ਸਰਕਾਰ ਵੀ ਇਨ੍ਹਾਂ ’ਤੇ ਖਾਸ ਧਿਆਨ ਦਿੰਦੀ ਹੈ।
ਪੱਤਰਕਾਰ ਮਿਯੂਰੇਸ਼ ਕੋਨੁੱਰ ਦੀ ਰਿਪੋਰਟ