'ਪੀਰੀਅਡਸ ਬਾਰੇ ਗੱਲ ਕਰਨ 'ਤੇ ਪਰਿਵਾਰ ਦਾ ਮਾਹੌਲ ਹੋਰ ਖੁੱਲ੍ਹ ਗਿਆ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#BBCShe: 'ਪੀਰੀਅਡਸ ਬਾਰੇ ਗੱਲ ਕਰਨ 'ਤੇ ਪਰਿਵਾਰ ਦਾ ਮਾਹੌਲ ਖੁੱਲ੍ਹਿਆ'

#BBCShe ਦੀ ਟੀਮ ਨਾਗਪੁਰ ਵਿੱਚ ਹੈ। ਬੀਬੀਸੀ ਪੱਤਰਕਾਰ ਦਿਵਿਆ ਆਰਿਆ ਅਤੇ ਬੀਬੀਸੀ ਮਰਾਠੀ ਦੀ ਪੱਤਰਕਾਰ ਜਾਹਨਵੀ ਮੂਲੇ ਨੇ ਨਾਗਪੁਰ ਦੀਆਂ ਕੁੜੀਆਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਕੀ ਮੁੱਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)