'ਧੂਆਂ ਛੱਡਦੇ' ਹਾਥੀ ਦੀ ਵੀਡੀਓ 2016 ਵਿੱਚ ਵਿਨੇ ਕੁਮਾਰ ਨਾਮ ਦੇ ਵਿਗਿਆਨੀ ਨੇ ਬਣਾਈ।

'ਧੂਆਂ ਛੱਡਦੇ' ਹਾਥੀ ਦੀ ਵੀਡੀਓ 2016 ਵਿੱਚ ਵਿਨੇ ਕੁਮਾਰ ਨਾਮ ਦੇ ਵਿਗਿਆਨੀ ਨੇ ਬਣਾਈ।

ਇਸ ਵੀਡੀਓ ਵਿੱਚ ਇੱਕ ਹਾਥੀ "ਧੂਆਂ ਛੱਡਦਾ" ਦਿਖਾਈ ਦੇ ਰਿਹਾ ਹੈ। 2016 ਵਿਨੇ ਕੁਮਾਰ ਨਾਮ ਦੇ ਵਿਗਿਆਨੀ ਨੇ ਦੱਖਣੀ ਭਾਰਤ ਦੇ ਜੰਗਲ ਵਿੱਚ ਇਹ ਵੀਡੀਓ ਬਣਾਈ। ਕਿਹਾ ਜਾ ਰਿਹਾ ਹੈ ਕਿ ਇਹ ਪਹਿਲੀ ਵਾਰ ਦੇਖਿਆ ਗਿਆ ਹੈ। ਹਾਲਾਂ ਕਿ ਇਸ ਬਾਰੇ ਹਾਲੇ ਹੋਰ ਖੋਜ ਦੀ ਜ਼ਰੂਰਤ ਹੈ ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਹਾਥੀ ਸਿਹਤ ਕਾਰਨਾਂ ਕਰਕੇ ਚਾਰਕੋਲ ਤੇ ਰਾਖ ਵਰਤਦੇ ਹਨ।