ਮਿਲੋ, ਬਲੂਚਿਸਤਾਨ ਦੀ ਪਹਿਲੀ ਮਹਿਲਾ ਪੁਲਿਸ ਅਸਿਸਟੈਂਟ ਕਮਿਸ਼ਨਰ ਨੂੰ

ਮਿਲੋ, ਬਲੂਚਿਸਤਾਨ ਦੀ ਪਹਿਲੀ ਮਹਿਲਾ ਪੁਲਿਸ ਅਸਿਸਟੈਂਟ ਕਮਿਸ਼ਨਰ ਨੂੰ

ਬਲੂਚਿਸਤਾਨ ਪਾਕਿਸਤਾਨ ਦਾ ਸਭ ਤੋਂ ਗ਼ਰੀਬ ਅਤੇ ਪੱਛੜਾ ਸੂਬਾ ਹੈ। ਬਲੂਚਿਸਤਾਨ ਤੋਂ ਅਕਸਰ ਕਦੀ ਸ਼ੀਆ-ਸੁੰਨੀ ਹਿੰਸਾ ਦੀ ਖ਼ਬਰ ਆਉਂਦੀ ਹੈ ਤਾਂ ਕਦੇ ਕੱਟੜਪੰਥੀ ਹਮਲਿਆਂ ਦੀ।

ਸੁਰੱਖਿਆ ਦਾ ਪ੍ਰਬੰਧ ਉੱਥੇ ਇੱਕ ਵੱਡੀ ਚੁਣੌਤੀ ਹੈ ਅਤੇ ਬਲੂਚਿਸਤਾਨ ਦੀ ਰਾਜਧਾਨੀ ਕੋਯਟਾ ਵਿੱਚ ਇਹ ਜ਼ਿੰਮੇਦਾਰੀ ਨਿਭਾ ਰਹੀ ਹੈ ਬੈਤੂਲ ਆਸਾਦੀ ਜਿਹੜੀ ਸੂਬੇ ਦੀ ਪਹਿਲੀ ਮਹਿਲਾ ਏਸੀਪੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)