ਵਿਆਹ ਤੋਂ ਭੱਜਦੀ ਮੀਨਾ ਐਂਟਾਰਕਟਿਕਾ ਜਾ ਕੇ ਰੁਕੀ
ਵਿਆਹ ਤੋਂ ਭੱਜਦੀ ਮੀਨਾ ਐਂਟਾਰਕਟਿਕਾ ਜਾ ਕੇ ਰੁਕੀ
ਮੀਨਾ ਰਾਜਪੂਤ 'ਤੇ ਵਿਆਹ ਕਰਵਾਉਣ ਅਤੇ ਪਰਿਵਾਰ ਸਾਂਭਣ ਦਾ ਦਬਾਅ ਸੀ। ਪਰ ਉਸ ਇਸ ਸਭ ਤੋਂ ਵੱਖਰਾ ਕੁਝ ਕਰਨਾ ਚਾਹੁੰਦੀ ਸੀ ਜਿਸ ਕਰਕੇ ਉਸ ਨੇ ਐਂਟਾਰਕਟਿਕਾ ਨੂੰ ਚੁਣਿਆ। ਜਿੱਥੇ ਉਹ ਧਰਤੀ ’ਤੇ ਸਭ ਤੋਂ ਮੁਸ਼ਕਿਲ ਮੌਸਮ ਦੀ ਖੋਜ ਕਰ ਰਹੀ ਟੀਮ ਦਾ ਹਿੱਸਾ ਹੈ।