'ਦਵਿੰਦਰ 2011 'ਚ ਗਿਆ ਸੀ, ਹੁਣ ਲਾਸ਼ ਹੀ ਆਈ ਹੈ'
'ਦਵਿੰਦਰ 2011 'ਚ ਗਿਆ ਸੀ, ਹੁਣ ਲਾਸ਼ ਹੀ ਆਈ ਹੈ'
ਜਲੰਧਰ ਦੇ ਚੱਕ ਦੇਸਰਾਜ ਤੋਂ ਦਵਿੰਦਰ 2011 ਵਿੱਚ ਇਰਾਕ ਗਿਆ ਸੀ। ਮੰਗਲਵਾਰ ਨੂੰ ਦਵਿੰਦਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕਰ ਦਿੱਤਾ ਗਿਆ।
ਰਿਪੋਰਟਰ : ਅਰਵਿੰਦ ਛਾਬੜਾ ਤੇ ਸਰਬਜੀਤ ਧਾਲੀਵਾਲ
ਸ਼ੂਟ ਐਂਡ ਐਡਿਟ : ਗੁਲਸ਼ਨ ਕੁਮਾਰ