#BBCShe: 'ਮੈਂ ਘਰੋਂ ਬਾਹਰ ਪੁੱਛ ਕੇ ਨਹੀਂ, ਦੱਸ ਕੇ ਜਾਂਦੀ ਹਾਂ'
#BBCShe: 'ਮੈਂ ਘਰੋਂ ਬਾਹਰ ਪੁੱਛ ਕੇ ਨਹੀਂ, ਦੱਸ ਕੇ ਜਾਂਦੀ ਹਾਂ'
#BBCShe ਦੀ ਟੀਮ ਪਹੁੰਚੀ ਜਲੰਧਰ ਦੇ ਦੋਆਬਾ ਕਾਲਜ ਵਿੱਚ ਜਿੱਥੇ ਉਨ੍ਹਾਂ ਨੇ ਜਾਣੀ ਕੁੜੀਆਂ ਦੇ ਦਿਲ ਦੀਆਂ ਗੱਲਾਂ ਅਤੇ ਕੁੜੀਆਂ ਨੇ ਵੀ ਖੁੱਲ੍ਹੇ ਦਿਮਾਗ ਨਾਲ ਆਪਣੇ ਵੱਖ - ਵੱਖ ਤਜਰਬੇ ਸਾਂਝੇ ਕੀਤੇ।