ਅਮਰੀਕਾ: ਇੱਥੇ ਅਧਿਆਪਕ ਬੰਦੂਕਾਂ ਲੈ ਕੇ ਸਕੂਲ ਜਾਂਦੇ ਹਨ
ਅਮਰੀਕਾ: ਇੱਥੇ ਅਧਿਆਪਕ ਬੰਦੂਕਾਂ ਲੈ ਕੇ ਸਕੂਲ ਜਾਂਦੇ ਹਨ
ਹਾਲ ਹੀ ਵਿੱਚ ਸਕੂਲਾਂ ’ਚ ਹੋਈ ਗੋਲੀਬਾਰੀ ਕਾਰਨ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਇਸਦੇ ਲਈ ਅਧਿਆਪਕਾਂ ਨੂੰ ਮਨੋਵਿਗਿਆਨਕ ਅਤੇ ਹਥਿਆਰਾਂ ਨੂੰ ਚਲਾਉਣ ਦੀ ਸਿਖਲਾਈ ਦਿੱਤੀ ਗਈ ਹੈ।