70 ਸਾਲ ਬਾਅਦ ਵੀ ਇਨ੍ਹਾਂ ਹਿੰਦੂਆਂ ਨੂੰ ਕਿਉਂ ਪਾਕਿਸਤਾਨੀ ਮੁਸਲਮਾਨ ਸਮਝਿਆ ਜਾਂਦਾ ਹੈ?

70 ਸਾਲ ਬਾਅਦ ਵੀ ਇਨ੍ਹਾਂ ਹਿੰਦੂਆਂ ਨੂੰ ਕਿਉਂ ਪਾਕਿਸਤਾਨੀ ਮੁਸਲਮਾਨ ਸਮਝਿਆ ਜਾਂਦਾ ਹੈ?

ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨਾ ਸੌਖਾ ਨਹੀਂ ਹੁੰਦਾ ਪਰ ਉਸ ਤੋਂ ਵੀ ਔਖਾ ਹੈ ਆਪਣੀ ਪਛਾਣ ਛੱਡਣਾ। ਕੁਝ ਅਜਿਹੀ ਹੀ ਕਹਾਣੀ ਹੈ ਕਾਕਰੀ ਭਾਈਚਾਰੇ ਦੇ ਪਸ਼ਤੂਨ ਹਿੰਦੂਆਂ ਦੀ ਜਿਨ੍ਹਾਂ ਨੇ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਛੱਡ ਕੇ ਭਾਰਤ ਆਉਣਾ ਪਿਆ।

ਅੱਜ 70 ਸਾਲ ਬਾਅਦ ਵੀ ਇਨ੍ਹਾਂ ਪਠਾਨ ਹਿੰਦੂਆਂ ਨੂੰ ਆਪਣੀ ਪਛਾਣ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

ਪੱਤਰਕਾਰ ਪਾਇਲ ਭੂਅਨ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)