#BBCNewsPopUp: ਕਰਨਾਟਕ ਦੇ ਵੋਟਰਾਂ ਦੇ ਦਿਲ ਵਿੱਚ ਕੀ?

#BBCNewsPopUp: ਕਰਨਾਟਕ ਦੇ ਵੋਟਰਾਂ ਦੇ ਦਿਲ ਵਿੱਚ ਕੀ?

ਕਰਨਾਟਕ ਚੋਣਾਂ 2018 ਦੇ ਮਦੇਨਜ਼ਰ ਬੀਬੀਸੀ ਦੀ ਟੀਮ ਬੈਂਗਲੁਰੂ ਪਹੁੰਚ ਚੁੱਕੀ ਹੈ। ਤੁਸੀਂ 13 ਅਪ੍ਰੈਲ ਨੂੰ ਸਾਨੂੰ ਹਮਿੰਗਟਰੀ ਬਾਰ ਦੇ ਟਾਊਨਹਾਲ ਈਵੈਂਟ ਵਿੱਚ ਸ਼ਾਮ 6 ਵਜੇ ਤੋਂ 8 ਵਜੇ ਦੇ ਵਿਚਕਾਰ ਮਿਲੋ ਅਤੇ ਆਪਣੇ ਸੁਝਾਅ ਸਾਂਝੇ ਕਰੋ।

ਇਹੀ ਮੌਕਾ ਹੈ ਜਦੋਂ ਤੁਸੀਂ ਆਪਣੇ ਵਿਚਾਰਾਂ ਨੂੰ ਬੀਬੀਸੀ ਨਿਊਜ਼ ਦੀ ਵੈਬਸਾਈਟ ’ਤੇ ਦੇਖ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)