ਕਠੂਆ ਰੇਪ ਪੀੜਤਾ ਦੀ ਮਾਂ ਦਾ ਦਰਦ, 'ਆਪਣੀ ਮੌਤ ਮਰਦੀ ਤਾਂ ਸਬਰ ਕਰ ਲੈਂਦੀ'

ਕਠੂਆ ਰੇਪ ਪੀੜਤਾ ਦੀ ਮਾਂ ਦਾ ਦਰਦ, 'ਆਪਣੀ ਮੌਤ ਮਰਦੀ ਤਾਂ ਸਬਰ ਕਰ ਲੈਂਦੀ'

ਬੀਬੀਸੀ ਨਾਲ ਗੱਲਬਾਤ ਕਰਦਿਆਂ ਕਠੂਆ ਬਲਾਤਕਾਰ ਪੀੜਤਾ ਦੇ ਪਰਿਵਾਰਕ ਮੈਂਬਰ ਇਹੀ ਪੁੱਛਦੇ ਨੇ ਕਿ ਉਨ੍ਹਾਂ ਦੀ ਬੱਚੀ ਨੇ ਕਿਸੇ ਦਾ ਕੀ ਗਵਾਇਆ ਸੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)