ਤੁਸੀਂ ਦੇਖੇ ਹਨ ਕਦੇ ਹਵਾ ’ਚ ਪੈਸੇ ਉੱਡਦੇ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਤੁਸੀਂ ਦੇਖੇ ਹਨ ਹਵਾ ’ਚ ਉੱਡਦੇ ਪੈਸੇ?

ਯੂਕੇ ਵਿੱਚ ਇੱਕ ਸ਼ਖ਼ਸ ਨੇ ਟਰੈਵਲ ਏਜੰਸੀ ਲੁੱਟੀ ਅਤੇ ਪੈਸਿਆਂ ਨਾਲ ਆਪਣੀਆਂ ਜੇਬਾਂ ਭਰ ਰਿਹਾ ਸੀ ਪਰ ਤੇਜ਼ ਹਵਾ ਕਾਰਨ ਉਸਦੇ ਪੈਸੇ ਉੱਡ ਗਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ