ਪਰਾਂ ਬਿਨ ਪਰਵਾਜ਼-3: ਭਾਰਤ ਦੀ ਪਹਿਲੀ ਡਿਸਏਬਲ ਭੰਗੜਾ ਟੀਮ ਦਾ ਕਮਾਲ

ਪਰਾਂ ਬਿਨ ਪਰਵਾਜ਼-3: ਭਾਰਤ ਦੀ ਪਹਿਲੀ ਡਿਸਏਬਲ ਭੰਗੜਾ ਟੀਮ ਦਾ ਕਮਾਲ

ਬੀਬੀਸੀ ਪੰਜਾਬੀ ਵਿਸ਼ੇਸ਼: ਕਹਾਣੀ ਭਾਰਤ ਦੀ ਉਸ ਪਹਿਲੀ ਡਿਸਏਬਲ ਭੰਗੜਾ ਟੀਮ ਦੀ ਜਿਸ ਨੇ ਦੇਸ-ਵਿਦੇਸ਼ ਵਿੱਚ ਧੂਮਾਂ ਪਾਈਆਂ।

ਇਹ ਟੀਮ ਕਿਵੇਂ ਬਣੀ ਅਤੇ ਇਸ ਨੇ ਕੀ ਪ੍ਰਾਪਤੀਆਂ ਕੀਤੀਆਂ । ਇਸ ਟੀਮ ਦੇ ਬਾਨੀ ਹਰਿੰਦਰਪਾਲ ਸਿੰਘ ਦੀ ਜ਼ੁਬਾਨੀ ।

ਰਿਪੋਰਟਰ : ਸਰਬਜੀਤ ਸਿੰਘ ਧਾਲੀਵਾਲ, ਚੰਡੀਗੜ੍ਹ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)