ਕਠੂਆ ਅਤੇ ਉਨਾਓ ਰੇਪ: 'ਇਹ ਸਿਰਫ਼ ਕਿਸੇ ਇੱਕ ਕੁੜੀ ਦੀ ਹੋਣੀ ਨਹੀਂ ਹੈ'

ਕਠੂਆ ਅਤੇ ਉਨਾਓ ਰੇਪ: 'ਇਹ ਸਿਰਫ਼ ਕਿਸੇ ਇੱਕ ਕੁੜੀ ਦੀ ਹੋਣੀ ਨਹੀਂ ਹੈ'

ਚੰਡੀਗੜ੍ਹ ਵਿੱਚ ਕਠੂਆ ਅਤੇ ਉਨਾਓ ਰੇਪ ਖ਼ਿਲਾਫ਼ ਰੋਸ ਪ੍ਰਦਰਸ਼ਨ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਹੋਏ ਸ਼ਾਮਿਲ ਅਤੇ ਉਨ੍ਹਾਂ ਨੇ ਕਹਿਣਾ ਲੋੜ ਹੈ ਇਸ ਵਿਰੋਧ ਵਿੱਚ ਆਵਾਜ਼ ਚੁੱਕਣ ਦੀ ਕਿਉਂਕਿ ਖ਼ਤਮ ਕਰਨਾ ਕਰਨਾ ਹੈ ਅਜਿਹੇ 'ਰੇਪ ਕਲਚਰ' ਨੂੰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)