ਇਸ ਅਧਿਆਪਕਾ ਨੇ ਜਾਣੋ ਕਿੰਝ ਬਚਾਈ ਆਪਣੇ ਵਿਦਿਆਰਥੀਆਂ ਦੀ ਜਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਮਰੀਕਾ: ਇਸ ਅਧਿਆਪਕਾ ਨੇ ਕਿੰਝ ਬਚਾਈ ਆਪਣੇ ਵਿਦਿਆਰਥੀਆਂ ਦੀ ਜਾਨ

ਅਮਰੀਕਾ ਦੇ ਫਲੋਰਿਡਾ ਸੂਬੇ 'ਚ 19 ਸਾਲਾ ਨਿਕੋਲਸ ਕਰੂਜ਼ ਨੇ ਸਕੂਲ ਵਿੱਚ 14 ਫਰਵਰੀ ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ 17 ਵਿਦਿਆਰਥੀਆਂ ਦੀ ਜਾਨ ਲੈ ਲਈ ਸੀ। ਇਸ ਦੌਰਾਨ ਸਕੂਲ ਵਿੱਚ ਸ਼ਾਂਤੀ ਨਾਮ ਦੀ ਅਧਿਆਪਕਾ ਆਪਣੇ ਕਲਾਸ ਦੇ ਵਿਦਿਆਰਥੀਆਂ ਨੂੰ ਕੁਝ ਇਸ ਤਰ੍ਹਾਂ ਬਚਾਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ