ਫਲਾਈਟ 'ਚ ਸੁਰੱਖਿਆ ਨੇਮਾਂ ਵੱਲ ਧਿਆਨ ਦੇਣਾ ਕਿਉਂ ਜ਼ਰੂਰੀ ਹੈ?
ਫਲਾਈਟ 'ਚ ਸੁਰੱਖਿਆ ਨੇਮਾਂ ਵੱਲ ਧਿਆਨ ਦੇਣਾ ਕਿਉਂ ਜ਼ਰੂਰੀ ਹੈ?
ਪਿਛਲੇ ਹਫ਼ਤੇ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਫਲਾਈਟ ਦੀ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਤਿੰਨ ਮੁਸਾਫ਼ਰ ਜ਼ਖਮੀ ਹੋ ਗਏ। ਅਜਿਹਾ ਹੀ ਇੱਕ ਹਾਦਸਾ ਸਾਊਥ ਵੈਸਟ ਏਅਰਲਾਈਂਸ ਵਿੱਚ ਵਾਪਰਿਆ ਸੀ।
ਦੇਖੋ ਫਲਾਈਟ ਦੌਰਾਨ ਦਿੱਤੇ ਸੁਰੱਖਿਆ ਨੇਮਾਂ ਵੱਲ ਧਿਆਨ ਦੇਣਾ ਕਿਉਂ ਜ਼ਰੂਰੀ ਹੈ?