'ਮੈਂ ਆਪਣੀ ਡਿਸਏਬਿਲਟੀ ਤੇ ਲੋਕਾਂ ਦੀ ਸੋਚ ਨਾਲ ਲੜਾਈ ਲੜੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

#DifferentlyAbled: ਡਿਸਏਬਿਲਟੀ ਨਾਲ ਲੜਾਈ ਲੜਨ ਵਾਲੀ ਦੀਪਾ ਮਲਿਕ ਦੀ ਪ੍ਰੇਰਣਾਦਾਇਕ ਕਹਾਣੀ

ਦੀਪਾ ਮਲਿਕ ਸਪਾਈਨਲ ਕੋਰਡ ਟਿਊਮਰ ਨਾਲ ਪੀੜਤ ਹੈ। ਉਨ੍ਹਾਂ ਦਾ ਛਾਤੀ ਤੋਂ ਹੇਠਲਾ ਹਿੱਸਾ ਲਕਵਾਗ੍ਰਸਤ ਹੈ।

19 ਸਾਲ ਵ੍ਹੀਲ ਚੇਅਰ 'ਤੇ ਬੈਠਣ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਬਿਮਾਰੀ ਨੂੰ ਕਾਮਯਾਬੀ ਦੇ ਰਾਹ ਵਿੱਚ ਰੋੜਾ ਨਹੀਂ ਬਣਨ ਦਿੱਤਾ।

ਪੈਰਾ-ਉਲੰਪਿਕ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਉਹ ਭਾਰਤ ਦੀ ਪਹਿਲੀ ਮਹਿਲਾ ਬਣੀ ਅਤੇ ਡਿਸਏਬਿਲਟੀ ਕਾਰਨ ਨਿਰਾਸ਼ ਹੋਏ ਲੋਕਾਂ ਲਈ ਇੱਕ ਮਿਸਾਲ ਕਾਇਮ ਕੀਤੀ।

ਪੱਤਰਕਾਰ ਪ੍ਰਿਅੰਕਾ ਧੀਮਾਨ ਦੀ ਰਿਪੋਰਟ।

ਸ਼ੂਟ-ਐਡਿਟ: ਸ਼ਾਰਿਕ ਅਹਿਮਦ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)