ਕੀ ਤੁਸੀਂ ਜਾਣਦੇ ਹੋ ਮੁੰਡਿਆ ਦਾ ਕੁੜੀਆਂ ਬਣ ਕੇ ਨੱਚਣਾ ਵੀ ਕਲਾ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਤੁਸੀਂ ਜਾਣਦੇ ਹੋ ਮੁੰਡਿਆ ਦਾ ਕੁੜੀਆਂ ਬਣ ਕੇ ਨੱਚਣਾ ਵੀ ਕਲਾ ਹੈ?

ਬਿਹਾਰ ਵਿੱਚ ਲੌਂਡਾ ਨਾਚ ਦੀ ਧਮਕ ਅੱਜ ਵੀ ਹੈ ਪਰ ਇਸ ਕਲਾ ਨੂੰ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ।

ਰਾਕੇਸ਼ ਕੁਮਾਰ, ਬਿਹਾਰ ਦੇ ਸੀਵਾਨ ਦੇ ਰਹਿਣ ਵਾਲੇ ਹਨ। ਉਹ ਦਿੱਲੀ ਦੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਟੂਡੈਂਟ ਹਨ ਅਤੇ ਲੌਂਡਾ ਨਾਚ ’ਚ ਮਾਹਰ ਹਨ।

ਬਿਹਾਰ ਵਿੱਚ ਲੌਂਡਾ ਨਾਚ ਕਾਫ਼ੀ ਪਸੰਦੀਦਾ ਹੈ। ਇਸ ਵਿੱਚ ਕੁੜੀਆਂ ਦੇ ਪਹਿਰਾਵੇ ’ਚ ਮੁੰਡੇ ਨੱਚਦੇ ਹਨ। ਰਾਕੇਸ਼ ਇਸ ਕਲਾ ਨੂੰ ਦੁਨੀਆਂ ਭਰ ’ਚ ਪਹੁੰਚਾਉਣਾ ਚਾਹੁੰਦੇ ਹਨ।

ਰਿਪੋਰਟਰ-ਸਰੋਜ ਸਿੰਘ

ਸ਼ੂਟ ਐਡਿਟ-ਪ੍ਰੀਤਮ ਰਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)