ਪਾਕਿਸਤਾਨ: ਹਿੰਦੂ, ਮੁਸਲਿਮ, ਸਿੱਖ ਤੇ ਤਾਲਿਬਾਨੀਆਂ ਦਾ ਇਕੱਠਾ ਕਬਰਿਸਤਾਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ: ਹਿੰਦੂ, ਮੁਸਲਿਮ, ਸਿੱਖ ਤੇ ਤਾਲਿਬਾਨੀਆਂ ਦਾ ਇਕੱਠਾ ਕਬਰਿਸਤਾਨ

ਪਾਕਿਸਤਾਨ ਦੇ ਇੱਕ ਖੇਤਰ 'ਚ ਜਿੱਥੇ ਹਿੰਦੂ, ਮੁਸਲਮਾਨਾਂ, ਸਿੱਖਾਂ, ਤਾਲਿਬਾਨੀਆਂ ਅਤੇ ਉਨ੍ਹਾਂ ਦੇ ਸਿਆਸੀ ਦੁਸ਼ਮਣਾਂ ਵਿਚਕਾਰ ਡੂੰਘੀ ਵੰਡ ਹੈ ਪਰ ਇੱਕੋ ਕਬਰਿਸਤਾਨ 'ਚ ਹਰ ਕਿਸੇ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾਂਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)