ਕ੍ਰਿਕਟ ਵਿੱਚ ਕਿਉਂ ਹੁੰਦਾ ਹੈ ਲਿੰਗ ਭੇਦ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕ੍ਰਿਕਟ ਵਿੱਚ ਕਿਉਂ ਹੁੰਦਾ ਹੈ ਲਿੰਗ ਭੇਦ

ਕ੍ਰਿਕਟ ਵਿੱਚ ਬਰਾਬਰ ਤਨਖਾਹ ਦਾ ਸੁਫ਼ਨਾ ਪੂਰਾ ਹੋਣ ’ਚ ਹਾਲੇ ਦੇਰ ਹੈ। ਮਿਥਾਲੀ ਦੀ ਤਨਖਾਹ ਹਾਲੇ ਵੀ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ‘ਸੀ-ਗ੍ਰੇਡ’ ਖਿਡਾਰੀਆਂ ਦੀ ਤਨਖਾਹ ਦੇ ਅੱਧ ਤੋਂ ਵੀ ਘਟ ਹੈ। ਬੇਸ਼ੱਕ ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਜਿੱਤ ਲਿਆ ਪਰ ਉਨ੍ਹਾਂ ਦੀ ਤਨਖਾਹ ਅਜੇ ਵੀ ਘੱਟ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)