ਕਿਉਂ ਤਾਜ ਮਹਿਲ ਦਾ ਬਦਲ ਰਿਹਾ ਹੈ ਰੰਗ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕੀ ਭਵਿੱਖ 'ਚ ਪੀੜ੍ਹੀਆਂ ਤਾਜ ਮਹਿਲ ਨੂੰ 'ਸਫੇਦ' ਦੇਖ ਸਕਣਗੀਆਂ

17ਵੀਂ ਸ਼ਤਾਬਦੀ ਵਿੱਚ ਮੁਗਲ ਬਾਦਸ਼ਾਹ ਸ਼ਾਹਜਹਾਂ ਵੱਲੋਂ ਬਣਾਇਆ ਗਿਆ ਤਾਜ ਮਹਿਲ ਅੱਜ ਆਪਣੀ ਖੂਬਸੂਰਤੀ ਨੂੰ ਬਚਾਉਣ ਵਾਸਤੇ ਜੱਦੋਜਹਿਦ ਕਰ ਰਿਹਾ ਹੈ।

ਤਾਜ ਮਹਿਲ ਦੀ ਮੌਜੂਦਾ ਦਿਖ ਨੂੰ ਬਚਾਉਣ ਦੀ ਹਰ ਕੋਸ਼ਿਸ਼ ਨਾਕਾਮ ਸਾਬਿਤ ਹੁੰਦੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ