ਬ੍ਰਾ ਟੈਟੂ ਦੇ ਸਹਾਰੇ ਔਰਤ ਨੂੰ ਮਿਲੀ ਨਵੀਂ ਜ਼ਿੰਦਗੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਛਾਤੀ ਦੇ ਕੈਂਸਰ ਤੋਂ ਪੀੜਤ ਔਰਤ ਨੇ ਸਰੀਰ ਨੂੰ ਮੁੜ ਤੋਂ ਕਿਵੇਂ ਬਣਾਇਆ ਖੂਬਸੂਰਤ?

ਛਾਤੀ ਦੇ ਕੈਂਸਰ ਤੋਂ ਪੀੜਤ 69 ਸਾਲ ਦੀ ਔਰਤ ਲਿੰਡਾ ਨੇ ਬ੍ਰਾ ਟੈਟੂ ਦੇ ਸਹਾਰੇ ਖੁਦ ਦੀ ਜ਼ਿੰਦਗੀ ਨੂੰ ਬਦਲ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)