ਲਿੰਗ ਬਦਲਣ ਵਾਲੇ ਮੁੰਡੇ ਤੇ ਕੁੜੀ ਦੀ ਕਹਾਣੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਲਿੰਗ ਬਦਲਣ ਵਾਲੇ ਮੁੰਡੇ ਤੇ ਕੁੜੀ ਦੀ ਕਹਾਣੀ

ਮੁੰਡੇ ਤੋਂ ਕੁੜੀ ਬਣੀ ਅਤੇ ਕੁੜੀ ਤੋਂ ਮੁੰਡਾ ਬਣਿਆ। ਦੋ ਸ਼ਖ਼ਸ , ਦੋ ਕਹਾਣੀਆਂ ਪਰ ਤਕਲੀਫ਼ਾਂ ਇੱਕੋ ਜਹੀਆਂ।ਇਸ ਨੂੰ ‘ਜੈਂਡਰ ਡਿਸਫੋਰੀਆ’ ਜਾਂ ‘ਬਾਡੀ ਵਰਸਸ ਸੋਲ’ ਕਹਿੰਦੇ ਹਨ।

ਰੁਦਰਾਣੀ ਸ਼ੇਤਰੀ ਅਤੇ ਆਰੀਅਨ ਪਾਸ਼ਾ ਇਹ ਦੋ ਸ਼ਖ਼ਸ ਹਨ ਜਿਨ੍ਹਾਂ ਨੂੰ ਇਹ ਨਾਮ ਸੈਕਸ ਬਦਲਾਉਣ ਤੋਂ ਬਾਅਦ ਮਿਲੇ ਹਨ। ਦੋਵਾਂ ਨੇ ਇਹ ਆਪਰੇਸ਼ਨ ਕਰਵਾਇਆ ਅਤੇ ਹੁਣ ਇੱਕ ਆਮ ਜ਼ਿੰਦਗੀ ਜੀਅ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ