"ਮੇਰੇ ਲਈ ਦਿਨ 'ਚ 5 ਵਾਰੀ ਸੈਕਸ ਕਰਨਾ ਵੀ ਕਾਫ਼ੀ ਨਹੀਂ ਸੀ"
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

"ਮੇਰੇ ਲਈ ਦਿਨ 'ਚ 5 ਵਾਰੀ ਸੈਕਸ ਕਰਨਾ ਵੀ ਕਾਫ਼ੀ ਨਹੀਂ ਸੀ"

ਤਿੰਨ ਬੱਚਿਆਂ ਦੀ ਮਾਂ ਰੇਬੇਕਾ ਬਾਰਕਰ ਨੇ ਕਿਹਾ ਕਿ ਸੈਕਸ ਦੀ ਲਤ ਨੇ ਉਨ੍ਹਾਂ ਦੀ ਜ਼ਿੰਦਗੀ 'ਤੇ 2014 'ਚ ਬੁਰਾ ਅਸਰ ਪਾਇਆ ਅਤੇ ਨਿੱਜੀ ਰਿਸ਼ਤੇ ਨੂੰ ਤਬਾਹ ਕਰ ਦਿੱਤਾ। ਰੇਬੇਕਾ ਦਾ ਸੈਕਸ ਦੀ ਆਦਤ ਤੋਂ ਭਾਵ ਇਹ ਹੈ ਕਿ ਉਹ ਆਪਣੇ ਜੀਵਨ ਸਾਥੀ ਤੋਂ ਲਗਾਤਾਰ ਸੈਕਸ ਦੀ ਮੰਗ ਕਰਦੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)