ਸ਼ਾਹੀ ਘਰਾਨੇ ਦੀ ਨੂੰਹ ਬਣਨ ਵਾਲੀ ਮੇਘਨ ਬਾਰੇ ਜਾਣੋ ਖਾਸ ਗੱਲਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸ਼ਾਹੀ ਘਰਾਨੇ ਦੀ ਨੂੰਹ ਬਣਨ ਵਾਲੀ ਮੇਘਨ ਬਾਰੇ ਜਾਣੋ ਖਾਸ ਗੱਲਾਂ

19 ਮਈ ਨੂੰ ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਦਾ ਵਿਆਹ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜਾਣੋ ਮੇਘਨਾ ਮਾਰਕਲ ਬਾਰੇ ਕੁਝ ਖ਼ਾਸ ਗੱਲਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)