ਅਮਰੀਕੀ ਸਫਾਰਤਖ਼ਾਨਾ ਯੇਰੋਸ਼ਲਮ ਲਿਜਾਉਣ ’ਤੇ ਤਣਾਅ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਮਰੀਕੀ ਸਫਾਰਤਖ਼ਾਨਾ ਯੇਰੋਸ਼ਲਮ ਲਿਜਾਉਣ ’ਤੇ ਇਲਾਕੇ ਵਿੱਚ ਤਣਾਅ

ਯੇਰੋਸ਼ਲਮ ਵਿੱਚ ਅਮਰੀਕਾ ਦਾ ਸਫਾਰਤਖ਼ਾਨਾ ਲਿਜਾਉਣ ’ਤੇ ਵਿਵਾਦ ਛਿੜ ਗਿਆ। ਬੀਤੇ ਦਿਨੀਂ ਹੋਈ ਝੜਪ ਵਿੱਚ ਇਸਰਾਇਲੀ ਫੌਜਾਂ ਵੱਲੋਂ ਦਰਜਨਾਂ ਫਲਸਤੀਨੀ ਪ੍ਰਦਰਸ਼ਨਕਾਰੀਆਂ ਨੂੰ ਮਾਰ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)