ਕੁੜੀ ਜੋ ਅੱਗ ਤੋਂ ਜ਼ਿੰਦਗੀਆਂ ਬਚਾਉਂਦੀ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਤਾਨਿਆ ਸਾਨਿਆਲ ਬਣੀ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੀ ਪਹਿਲੀ ਮਹਿਲਾ ਫਾਇਰ ਫਾਈਟਰ

ਏਅਰਪੋਰਟ ਅਥਾਰਿਟੀ ਆਫ ਇੰਡੀਆ ਦੀ ਪਹਿਲੀ ਮਹਿਲਾ ਫਾਇਰ ਫਾਈਟਰ ਤਾਨਿਆ ਸਾਨਿਆਲ ਦਾ ਮੰਨਣਾ ਹੈ ਕਿ ਉਹ ਮੁੰਡਿਆਂ ਤੋਂ ਕਿਸੇ ਵੀ ਕੰਮ ਵਿੱਚ ਘੱਟ ਨਹੀਂ ਹੈ।

ਤਾਨਿਆ ਅਨੁਸਾਰ ਜੇ ਉਸਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਫੀਲਡ ਵਿੱਚ ਉਨ੍ਹਾਂ ਤੋਂ ਬਿਹਤਰ ਕੰਮ ਕਰ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)