2 ਸਾਲ ਸਿੱਖਿਆ ਤੋਂ ਵਾਂਝੀਆਂ ਰਹੀਆਂ ਕੁੜੀਆਂ ਨੂੰ ਮੁੜ ਨਸੀਬ ਹੋਇਆ ਸਕੂਲ

ਇਹ ਅਫ਼ਗਾਨ ਕੁੜੀਆਂ ਪੂਰਬੀ ਜ਼ਿਲ੍ਹੇ ਆਚਿਨ ਵਿੱਚ ਆਪਣੇ ਸਕੂਲ ਵਾਪਿਸ ਪਰਤ ਰਹੀਆਂ ਹਨ। 2 ਸਾਲ ਸਿੱਖਿਆ ਤੋਂ ਵਾਂਝੇ ਰਹਿਣ ਤੋਂ ਬਾਅਦ ਇਨ੍ਹਾਂ ਕੁੜੀਆਂ ਨੂੰ ਮੁੜ ਸਕੂਲ ਨਸੀਬ ਹੋਇਆ ਹੈ।

ਇਸਲਾਮਿਕ ਸਟੇਟ ਗਰੁੱਪ ਵੱਲੋਂ ਉਨ੍ਹਾਂ ਦੀਆਂ ਕਲਾਸਾਂ ’ਤੇ ਕਬਜ਼ਾ ਕੀਤਾ ਗਿਆ ਸੀ। 2017 ਵਿੱਚ ਅਮਰੀਕਾ ਵੱਲੋਂ ਹਮਲਾ ਕਰਨ ਤੋਂ ਬਾਅਦ ਅੱਤਵਾਦੀ ਬਾਹਰ ਨਿਕਲ ਗਏ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)