ਮੁਜ਼ੱਫਰਨਗਰ ਦੇ ਦੰਗਿਆਂ 'ਚ ਉਜੜਿਆ ਦੀ ਕਹਾਣੀ ਉਨ੍ਹਾਂ ਜ਼ੁਬਾਨੀ
ਮੁਜ਼ੱਫਰਨਗਰ ਦੇ ਦੰਗਿਆਂ 'ਚ ਉਜੜਿਆ ਦੀ ਕਹਾਣੀ ਉਨ੍ਹਾਂ ਜ਼ੁਬਾਨੀ
ਅੱਜ ਵੀ ਆਪਣੇ ਰਿਸ਼ਤੇਦਾਰਾਂ ਦੇ ਦਰਦਨਾਕ ਕਤਲਾਂ ਦੇ ਅੱਲ੍ਹੇ ਜਖ਼ਮਾਂ ਨੂੰ ਆਪਣੇ ਸੀਨੇ ਅੰਦਰ ਲੈ ਕੇ ਜੀਅ ਰਹੇ ਦੰਗਾ ਪੀੜਤਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਦੇ ਕਤਲ ਕਿਉਂ ਕੀਤੇ ਗਏ? ਤੇ ਹੁਣ ਕਿਉਂ ਮੁਕੱਦਮੇ ਵਾਪਸ ਲੈ ਕੇ ਇਨਸਾਫ਼ ਦੀ ਆਖ਼ਰੀ ਉਮੀਦ ਵੀ ਖ਼ਤਮ ਕੀਤੀ ਜਾ ਰਹੀ ਹੈ।