ਪੀਰੀਅਡਜ਼ ਬਾਰੇ ਨਹੀਂ ਸ਼ਰਮਾਉਂਦੇ ਇਹ ਨੌਜਵਾਨ: Menstrual Hygiene Day

ਇਗੰਲਿਸ਼ ਚੈਰੇਟੀ, ਪੀਰੀਅਡ ਪਾਵਰ, ਵਿਦਿਆਰਥਣਾਂ ਨੂੰ ਮੁਫ਼ਤ ਸੈਨੇਟਰੀ ਪੈਡ ਵੰਢਦੇ ਹਨ । ਉਨ੍ਹਾਂ ਦਿਨਾਂ ਦੌਰਾਨ ਕੁੜੀਆਂ ਦੀ ਸਕੂਲ ਗ਼ੈਰ-ਹਾਜ਼ਿਰ ਘਟਾਉਣ 'ਤੇ ਸਿੱਖਿਆ ਦਰ ਵਧਾਉਣ ਦੀਆਂ ਕੋਸ਼ਿਸ਼ਾਂ ਤਹਿਤ ਉਨ੍ਹਾਂ ਦੀ ਮਦਦ ਲਈ ਵਧੀਆ ਤੇ ਲਾਹੇਵੰਦ ਕਿਟਾਂ ਮੁਹੱਈਆ ਕਰਵਾ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)