ਗ਼ੈਰ-ਮੁਸਲਮਾਨ ਜਦੋਂ ਬਣੇ ਮਸਜਿਦ ਦੇ ਪਰਾਹੁਣੇ ਤੇ ਵਧੀ ਭਾਈਚਾਰਕ ਸਾਂਝ

ਇੱਕ ਮੁਸਲਮਾਨ ਜਥੇਬੰਦੀ ਦੂਜੇ ਧਰਮਾਂ ਦੇ ਲੋਕਾਂ ਨੂੰ ਮੁੰਬਈ ਵਿੱਚ ਮਸਜਿਦ ਦਾ ਦੌਰਾ ਕਰਵਾਉਂਦੀ ਹੈ। ਇਸ ਮਸ਼ਕ ਰਾਹੀਂ ਇਹ ਜਥੇਬੰਦੀ ਮੁਸਲਮਾਨਾਂ ਬਾਬਤ ਮਿੱਥਾਂ ਤੋੜਨੀਆਂ ਚਾਹੁੰਦੀ ਹੈ। ਗ਼ੈਰ-ਮੁਸਲਮਾਨ ਪ੍ਰਾਹੁਣੇ ਮੁਸਲਮਾਨ ਆਬਾਦੀ ਵਾਲੇ ਇਲਾਕੇ ਕੁਰਲਾ ਦੀ ਹਲਾਈ ਮੈਮੋਨ ਮਸਜਿਦ ਦਾ ਦੌਰਾ ਕਰ ਕੇ ਮਹਿਸੂਸ ਕਰਦੇ ਹਨ ਕਿ ਇਸ ਤਰ੍ਹਾਂ ਦੋ ਬਰਾਦਰੀਆਂ ਵਿੱਚ ਨੇੜਤਾ ਪੈਦਾ ਹੋਵੇਗੀ। ਦੇਖੋ ਜਾਨਵੀ ਮੂਲੇ ਦੀ ਰਿਪੋਰਟ।

(ਇਹ ਕਹਾਣੀ ਬੀਬੀਸੀ ਵੱਲੋਂ ਦਲਿਤਾਂ ਅਤੇ ਮੁਸਲਮਾਨਾਂ 'ਤੇ ਚਲਾਈ ਜਾ ਰਹੀ ਵਿਸ਼ੇਸ਼ ਲੜੀ ਦਾ ਹਿੱਸਾ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)