ਜਦੋਂ ਇੱਕ ਕੁੱਤੇ ਨੇ ਬੱਤਖ ਦੇ 9 ਬੱਚਿਆਂ ਨੂੰ ਗੋਦ ਲਿਆ

ਇੰਗਲੈਂਡ ਵਿੱਚ ਫਰੈਡ ਨਾਂ ਦੇ ਕੁੱਤੇ ਨੇ ਨੌਂ ਬੱਤਖ ਦੇ ਬੱਚਿਆਂ ਨੂੰ ਗੋਦ ਲਿਆ ਜਦੋਂ ਉਨ੍ਹਾਂ ਦੀ ਮਾਂ ਲਾਪਤਾ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)