ਜਦੋਂ ਜਿਨਾਹ ਦੇ ਹੁਕਮ 'ਤੇ ਹਟਾਇਆ ਗਿਆ ਗਾਂਧੀ ਦਾ ਬੁੱਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਦੋਂ ਜਿਨਾਹ ਦੇ ਹੁਕਮ 'ਤੇ ਪਾਕਿਸਤਾਨ 'ਚ ਹਟਾਇਆ ਗਿਆ ਗਾਂਧੀ ਦਾ ਬੁੱਤ

1931 ਦੀ ਮਰਦਮਸ਼ੁਮਾਰੀ ਮੁਤਾਬਕ ਕਰਾਚੀ ਵਿੱਚ 47 ਫੀਸਦ ਆਬਾਦੀ ਹਿੰਦੂਆਂ ਦੀ ਸੀ। ਬਹੁਤ ਸਾਰੇ ਵਪਾਰੀ ਅਤੇ ਨਾਗਰਿਕ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਸਨ। ਜੁਬਲੀ ਬਾਜ਼ਾਰ ਨੇੜੇ ਬਣੀਆਂ ਇਮਾਰਤਾਂ ਦੀਆਂ ਗਰਿੱਲਾਂ ’ਤੇ ਗਾਂਧੀ ਦੀਆਂ ਕਈ ਤਸਵੀਰਾਂ ਹਨ।

ਇਹ ਤਸਵੀਰਾਂ ਹਰ ਆਉਂਦੇ-ਜਾਂਦੇ ਨੂੰ ਦਿਸਦੀਆਂ ਹਨ ਪਰ ਕੋਈ ਵੀ ਇਨ੍ਹਾਂ ਨੂੰ ਦੇਖਦਾ ਨਹੀਂ।

ਪੱਤਰਕਾਰ ਰਿਆਜ਼ ਸੋਹੇਲ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)