ਭਾਰਤੀ ਨੂੰ ਵਿਦੇਸ਼ ਦੀ ਸੈਰ ਕਰਵਾਉਣ ਵਾਲੇ ਬੰਬੂ ਸਾਈਕਲ ’ਚ ਕੀ ਹੈ ਖ਼ਾਸ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਹ ਸ਼ਖਸ 'ਬਾਂਸ ਦੇ ਸਾਈਕਲ' 'ਤੇ 25 ਦੇਸ ਘੁੰਮਿਆ

ਨਾਗਾਲੈਂਡ ਦੇ ਯਕੁਜ਼ਾ ਸੋਲੋ ਨੇ ਬਾਂਸ ਦੇ ਸਾਈਕਲ ਬਣਾਇਆ ਹੈ ਅਤੇ ਇਸ 'ਤੇ ਉਨ੍ਹਾਂ ਨੇ 25 ਦੇਸਾਂ ਦੀ ਯਾਤਰਾ ਕੀਤੀ ਹੈ। ਯਕੁਜ਼ਾ ਸੋਲੋ ਦਾ ਇੱਕ ਹੀ ਮਿਸ਼ਨ ਹੈ, ਦੁਨੀਆਂ ਨੂੰ ਨਾਗਾਲੈਂਡ ਬਾਰੇ ਦੱਸਣਾ। ਦੇਖੋ ਨਿਰਮਾਤਾ ਸ਼ਾਲੂ ਯਾਦਵ ਅਤੇ ਸ਼ੂਟ ਐਡਿਟ ਸ਼ਰਦ ਬੜੇ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)