ਪਾਕਿਸਤਾਨ 'ਚ ਦੋ ਕਰੋੜ ਲੋਕ ਹਨ ਮੋਟਾਪੇ ਦਾ ਸ਼ਿਕਾਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ 'ਚ ਨੌਜਵਾਨ ਹੋ ਰਹੇ ਨੇ ਮੋਟਾਪੇ ਲਈ ਸੁਚੇਤ

ਇਨ੍ਹਾਂ ਲੋਕਾਂ ਮੁਤਾਬਕ ਮੋਟਾਪੇ ਕਾਰਨ ਉਨ੍ਹਾਂ ਨੂੰ ਜਿੱਥੇ ਸਮਾਜ ਦੇ ਮਿਹਣੇ ਤਾਂ ਸੁਣਨੇ ਹੀ ਪੈਂਦੇ ਹਨ। ਨਾਲ ਹੀ ਉਨ੍ਹਾਂ ਨੂੰ ਸਿਹਤ ਸਬੰਧੀ ਵੀ ਕਈ ਪ੍ਰੇਸ਼ਾਨੀਆਂ ਆ ਰਹੀਆਂ ਹਨ।

ਪੱਤਰਕਾਰ ਉਮਰ ਦਰਾਜ਼ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ