ਗਰਮੀ ਤੋਂ ਬਚਣ ਲਈ ਆਈਸਕ੍ਰੀਮ ਖਾਂਦੇ ਜਾਨਵਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਾਨਵਰਾਂ ਨੂੰ ਤੇਜ਼ ਗਰਮੀ ਤੋਂ ਬਚਾਉਂਦਾ ਇਹ ਫਰੂਟ ਆਈਸ ਕੇਕ

ਤਪਦੀ ਗਰਮੀ ਵਿੱਚ ਜਾਨਵਰਾਂ ਨੂੰ ਆਈਸ ਕੇਕ ਖਾਣ ਲਈ ਦਿੱਤਾ ਜਾ ਰਿਹਾ ਹੈ। ਹਾਥੀ, ਬਾਂਦਰ, ਰਿੱਛ ਅਤੇ ਹੋਰ ਜਾਨਵਰ ਇਸ ਠੰਢੇ ਫਰੂਟ ਕੇਕ ਦਾ ਆਨੰਦ ਮਾਣ ਰਹੇ ਹਨ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂਕਿ ਉਹ ਖਾਣਾ ਨਾ ਛੱਡਣ ਤੇ ਤੰਦਰੁਸਤ ਰਹਿਣ। ਆਮ ਤੌਰ ’ਤੇ ਆਈਸ ਕੇਕ ਉਨ੍ਹਾਂ ਨੂੰ ਪਸੰਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)