ਵਿਸ਼ਵ ਸ਼ਰਨਾਰਥੀ ਦਿਵਸ:  ਪਿਛਲੇ ਸਾਲ 1 ਕਰੋੜ 62 ਲੱਖ ਲੋਕਾਂ ਨੇ ਛੱਡੇ ਆਪਣੇ ਘਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਿਛਲੇ ਸਾਲ 1 ਕਰੋੜ 62 ਲੱਖ ਲੋਕ ਉੱਜੜੇ

ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਮੁਤਾਬਕ ਸ਼ਰਨਾਰਥੀਆਂ ਦਾ ਹੁਣ ਤੱਕ ਸਭ ਵੱਧ ਅੰਕੜਾ ਪਿਛਲੇ ਸਾਲ ਦਾ ਹੈ, ਜਦੋਂ ਕਈ ਲੱਖ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)