ਦੋ ਜੋਤਹੀਣ ਭੈਣਾਂ ਦਾ ਜੋਤਹੀਣ ਭਰਾ ਬਣਿਆ ਪਾਕਿਸਤਾਨ ’ਚ ਜੱਜ
ਦੋ ਜੋਤਹੀਣ ਭੈਣਾਂ ਦਾ ਜੋਤਹੀਣ ਭਰਾ ਬਣਿਆ ਪਾਕਿਸਤਾਨ ’ਚ ਜੱਜ
25 ਸਾਲ ਦੀ ਉਮਰ ਵਿੱਚ ਬਿਨਾਂ ਅੱਖਾਂ ਦੀ ਰੋਸ਼ਨੀ ਤੋਂ ਯੂਸਫ ਸਲੀਮ ਨੇ ਜੱਜ ਦਾ ਅਹੁਦਾ ਕਿਵੇਂ ਕੀਤਾ ਹਾਸਲ। ਸੁਣੋ ਉਨ੍ਹਾਂ ਦੀ ਚੁਣੌਤੀਆਂ ਭਰੀ ਕਹਾਣੀ।
ਪੱਤਰਕਾਰ ਫਰਾਨ ਰਫ਼ੀ ਦੀ ਰਿਪੋਰਟ।