ਆਸਟਰੇਲੀਆ ਦੀ ਨਾਗਰਿਕਤਾ ਲਈ ਔਖਾ ਹੋ ਸਕਦਾ ਹੈ ਅੰਗਰੇਜ਼ੀ ਦਾ ਟੈਸਟ

ਆਸਟਰੇਲੀਆ ਦੀ ਨਾਗਰਿਕਤਾ ਲਈ ਔਖਾ ਹੋ ਸਕਦਾ ਹੈ ਅੰਗਰੇਜ਼ੀ ਦਾ ਟੈਸਟ

ਭਾਰਤ ਤੋਂ ਕਈ ਲੋਕ ਆਸਟਰੇਲੀਆ ਜਾਂਦੇ ਹਨ। ਉੱਥੇ ਕੰਮ ਕਰਨ ਅਤੇ ਫਿਰ ਕੁਝ ਸਾਲ ਉੱਥੇ ਰਹਿ ਕੇ ਉਨ੍ਹਾਂ ਨੂੰ ਉੱਥੋਂ ਦੀ ਨਾਗਰਿਕਤਾ ਮਿਲ ਜਾਂਦੀ ਹੈ। ਪਰ ਹੁਣ ਆਸਟਰੇਲੀਆ ਇੱਥੋਂ ਦੀ ਨਾਗਰਿਕਤਾ ਹਾਸਲ ਕਰਨ ਦੀ ਚਾਹ ਰੱਖਣ ਵਾਲੇ ਪਰਵਾਸੀਆਂ ਲਈ ਮੁਸ਼ਕਿਲ ਪ੍ਰੀਖਿਆ ਦਾ ਵਿਚਾਰ ਕਰ ਰਿਹਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਪਰਵਾਸੀ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਇਸ ਲਈ ਉਹ ਅੰਗ੍ਰੇਜ਼ੀ ਦਾ ਟੈਸਟ ਔਖਾ ਕਰਨ ਬਾਰੇ ਸੋਚ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)