ਭਾਰਤ ’ਚ ਗਰਮੀਆਂ ਕਾਰਨ ਔਰਤਾਂ ਦੀ ਕਿਉਂ ਹੁੰਦੀ ਹੈ ਵਧੇਰੇ ਮੌਤ

ਭਾਰਤ ’ਚ ਗਰਮੀਆਂ ਕਾਰਨ ਔਰਤਾਂ ਦੀ ਕਿਉਂ ਹੁੰਦੀ ਹੈ ਵਧੇਰੇ ਮੌਤ

ਟਾਇਲਟ ਵਰਗੀਆਂ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਖੁੱਲ੍ਹੇ ’ਚ ਮਲ ਤਿਆਗਣ ਜਾਣਾ ਪੈਂਦਾ ਹੈ ਅਤੇ ਇਸ ਲਈ ਉਹ ਖਾਣ-ਪੀਣ ’ਤੇ ਕਾਬੂ ਕਰਦੀਆਂ ਹਨ। ਘੱਟ ਪਾਣੀ ਪੀਣ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਪਾਣੀ ਘਾਟ ਹੋ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)