ਕੁਝ ਹੀ ਸਕਿੰਟਾ ’ਚ ਕਿਵੇਂ ਢਾਹਿਆ ਗਿਆ ਕੋਲੰਬੀਆ ਦਾ ਪੁਲ

ਕੁਝ ਹੀ ਸਕਿੰਟਾ ’ਚ ਕਿਵੇਂ ਢਾਹਿਆ ਗਿਆ ਕੋਲੰਬੀਆ ਦਾ ਪੁਲ

ਜਨਵਰੀ ਮਹੀਨੇ ਉਸਾਰੀ ਦੌਰਾਨ ਕੋਲੰਬੀਆ ਪੁਲ ਦਾ ਕੁਝ ਹਿੱਸਾ ਡਿੱਗਣ ਨਾਲ 9 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਅਥਾਰਿਟੀ ਨੇ ਇਸਦਾ ਬਾਕੀ ਹਿੱਸਾ ਵੀ ਢਾਹੁਣ ਦਾ ਫੈਸਲਾ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)