ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਡੌਨਲਡ ਟਰੰਪ ਦੀ ਪ੍ਰੇਸ਼ਾਨੀ ਦਾ ਸਬੱਬ ਬਣਿਆ ‘ਬੇਬੀ ਟਰੰਪ ਗੁਬਾਰਾ’

ਬ੍ਰਿਟੇਨ ’ਚ ਅਮਰੀਕੀ ਰਾਸ਼ਟਰਪਤੀ ਦੀ ਪਹਿਲੀ ਫੇਰੀ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਸੁਆਗਤ ਰੋਸ-ਮੁਜ਼ਾਹਰਿਆਂ ਨਾਲ ਕੀਤਾ।

ਲੋਕਾਂ ਦਾ ਵਿਰੋਧ ਟਰੰਪ ਦੀਆਂ ਵਾਤਾਰਵਰਨ ਪਰਿਵਰਤਨ, ਔਰਤਾਂ ਦੇ ਹੱਕਾਂ ਅਤੇ ਪਰਵਾਸੀਆਂ ਸਬੰਧੀ ਨੀਤੀਆਂ ਦੇ ਖ਼ਿਲਾਫ਼ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)