ਜ਼ਿਆਦਾਤਰ ਲੋਕ ਭੋਜਨ ਲਪੇਟਨ ਲਈ ਲਿਫ਼ਾਫੇ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਪਲਾਸਟਿਕ ਦਾ ਕੂੜਾ ਕਾਫ਼ੀ ਇਕੱਠਾ ਹੋ ਜਾਂਦਾ ਹੈ। ਇਸ ਵਿਦਿਆਰਥਣ ਨੇ ਇੱਕ ਅਜਿਹਾ ਲੰਚ ਪੈਕ ਬਣਾਇਆ ਹੈ ਜੋ ਕਿ ਕੁਦਰਤੀ ਤੌਰ 'ਤੇ ਨਸ਼ਟ ਕੀਤਾ ਜਾ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)