ਗੁਫਾ ਵਿੱਚੋਂ ਬਚਾਏ ਬੱਚਿਆਂ ਦੀਆਂ ਪਹਿਲੀਆਂ ਤਸਵੀਰਾਂ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੁਣ ਕਿਸ ਹਾਲ ਵਿਚ ਨੇ ਗੁਫਾ ਵਿੱਚੋਂ ਬਚਾਏ ਬੱਚੇ

ਥਾਈਲੈਂਡ ਦੀ ਗੁਫ਼ਾ ਵਿੱਚ ਇਹ 12 ਬੱਚੇ ਲਗਪਗ ਦੋ ਹਫਤੇ ਫਸੇ ਰਹਿਣ ਮਗਰੋਂ ਕੱਢੇ ਗਏ ਸਨ। ਇਨ੍ਹਾਂ ਨੂੰ ਬਚਾਉਣ ਲਈ ਗੋਤਾਖੋਰਾਂ ਦੀ ਇੱਕ ਕੌਮਾਂਤਰੀ ਟੀਮ ਨੇ ਥਾਈਲੈਂਡ ਦੀ ਨੇਵੀ ਨਾਲ ਮਿਲ ਕੇ ਕੰਮ ਕੀਤ ਅਤੇ ਟੀਮ ਵਰਕ ਦੀ ਮਿਸਾਲ ਪੇਸ਼ ਕੀਤੀ।

ਨਵੀਆਂ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਖ਼ਤਰਨਾਕ ਬਚਾਅ ਕਾਰਜ ਵਿੱਚ ਕਿਸੇ ਅਣਕਿਆਸੇ ਸੰਕਟ ਨੂੰ ਟਾਲਣ ਲਈ ਬੱਚਿਆਂ ਨੂੰ ਸ਼ਾਂਤ ਕੀਤਾ ਗਿਆ ਸੀ।

ਇਹ ਬੱਚੇ ਹਾਲੇ ਕਮਜ਼ੋਰ ਹਨ ਪਰ ਸਿਹਤਯਾਬ ਹੋ ਰਹੇ ਹਨ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਦੀ ਆਗਿਆ ਮਿਲ ਗਈ ਹੈ।

ਇਹ ਵੀ ਪੜ੍ਹੋ ਅਤੇ ਦੇਖੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ