30 ਤੋਂ ਵੱਧ ਭਾਸ਼ਾਵਾਂ ਲਿਖਣ-ਪੜ੍ਹਣ ਵਾਲਾ ਆਟਿਸਟਿਕ ਮੁੰਡਾ ਗਾਣੇ ਵੀ ਗਾਉਂਦਾ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

30 ਤੋਂ ਵੱਧ ਭਾਸ਼ਾਵਾਂ ਲਿਖਣ-ਪੜ੍ਹਣ ਵਾਲੇ ਸਪੈਸ਼ਲ ਮੁੰਡੇ ਨੂੰ ਮਿਲੋ

19 ਸਾਲਾਂ ਵਰੁਣ 3 ਸਾਲ ਦਾ ਸੀ ਜਦੋਂ ਪਤਾ ਲੱਗਾ ਕਿ ਉਸ ਨੂੰ ਓਟੋਇਜ਼ਮ ਹੈ ਅਤੇ 6 ਸਾਲ ਤੱਕ ਉਹ ਇੱਕ ਸ਼ਬਦ ਵੀ ਨਹੀਂ ਬੋਲਦਾ ਸੀ ਪਰ ਅੱਜ ਉਹ ਹਿੰਦੁਸਤਾਨੀ ਕਲਾਸੀਕਲ ਪ੍ਰੋਗਰਾਮਾਂ ਵਿੱਚ ਗਾਣੇ ਗਾਉਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)