ਤਨਜ਼ਾਨੀਆ ਦਾ ਕਾਢਾਂ ਸਿਖਾਉਣ ਵਾਲਾ ਸਕੂਲ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਤਨਜ਼ਾਨੀਆ ਦਾ ਕਾਢਾਂ ਸਿਖਾਉਣ ਵਾਲਾ ਸਕੂਲ

ਬਰਨਾਰਡ ਕਿਵੀਆ ਤਨਜ਼ਾਨੀਆ ਦੇ ਅਰੂਸ਼ਾ ਸ਼ਹਿਰ ਵਿੱਚ ਇੱਕ ਸਕੂਲ "ਟਵੈਂਡੇ" ਦੇ ਨਿਰਦੇਸ਼ਕ ਹਨ ਜਿੱਥੇ ਸੈਂਕੜੇ ਸਥਾਨਕ ਕਾਢੀਆਂ ਨੂੰ ਥਾਂ, ਸਮੱਗਰੀ ਤੇ ਅਗਵਾਈ ਮਿਲਦੀ ਹੈ। ਤਨਜ਼ਾਨੀਆ ਦਾ ਇੱਕ ਖੇਤੀ ਪ੍ਰਧਾਨ ਦੇਸ ਹੋਣ ਕਰਕੇ ਵਧੇਰੇ ਕਾਢਾਂ ਖੇਤੀਬਾੜੀ ਨਾਲ ਜੁੜੀਆਂ ਹੋਈਆਂ ਹਨ। ਇਹ ਵੀਡੀਓ ਬੀਬੀਸੀ ਦੀ ਇਨੋਵੇਟਰਜ਼ ਲੜੀ ਦਾ ਹਿੱਸਾ ਹੈ ਜਿਸ ਲਈ ਵਿੱਤੀ ਮਦਦ ਬਿੱਲ ਗੇਟਸ ਅਤੇ ਮਿਲਿਨਡਾ ਗੇਟਸ ਫਾਊਂਡੇਸ਼ਨ ਤੋਂ ਮਿਲਦੀ ਹੈ।

ਇਹ ਵੀ ਦੇਖੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ