'ਜੇ ਮੈਂ ਇੱਕ ਦਿਨ ਲਈ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣੀ ਤਾਂ...'

25 ਜੁਲਾਈ ਨੂੰ ਪਾਕਿਸਤਾਨ ਵਿੱਚ ਆਮ ਚੋਣਾਂ ਹੋਣਗੀਆਂ। ਜਿੱਥੇ ਫੌਜੀ ਤਖਤਾਪਲਟ ਅਤੇ ਤਾਨਾਸ਼ਾਹੀਆਂ ਦੇ ਇਤਿਹਾਸ ਵਿੱਚ ਸਿਰਫ਼ ਦੂਜੀ ਵਾਰ ਚੁਣੀ ਹੋਈ ਸਰਕਾਰ ਨੇ ਚੋਣਾਂ ਦਾ ਸਾਹਮਣਾ ਕਰਨਾ ਹੈ।

ਸੁਣੋ ਇੱਥੇ ਦੇ ਨੌਜਵਾਨ ਕੀ ਚਾਹੁੰਦੇ ਹਨ ਅਤੇ ਜੇਕਰ ਉਹ ਇੱਕ ਦਿਨ ਲਈ ਪ੍ਰਧਾਨਮੰਤਰੀ ਬਣੇ ਤਾਂ ਕੀ ਕਰਨਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)