ਪਾਕਿਸਤਾਨ 'ਚ ਪਛਾਣ ਪੱਤਰ ਲਈ ਜੱਦੋਜਹਿਦ ਕਰਦੀਆਂ ਦਲਿਤ ਔਰਤਾਂ

ਪਾਕਿਸਤਾਨ ਦੇ ਚੋਣ ਕਮਿਸ਼ਨ ਮੁਤਾਬਕ ਇਸ ਦੇਸ ਵਿੱਚ ਕਰੀਬ 1 ਕਰੋੜ 20 ਲੱਖ ਔਰਤਾਂ ਵੋਟਰ ਦੇ ਤੌਰ ’ਤੇ ਰਜਿਸਟਰਡ ਨਹੀਂ ਹਨ।

ਇਨ੍ਹਾਂ ਅੰਕੜਿਆਂ ਮੁਤਾਬਕ ਥਰਪਾਰਕਰ ਦੀਆਂ ਕਰੀਬ ਅੱਧੀਆਂ ਔਰਤਾਂ ਦਾ ਨਾਂ ਵੋਟਰ ਲਿਸਟ ਵਿੱਚ ਨਹੀਂ ਹੈ।

ਇਸ ਕਾਰਨ ਇਹ ਔਰਤਾਂ ਸਰਕਾਰੀ ਸਹੂਲਤਾਂ ਤੋਂ ਵੀ ਸੱਖਣੀਆਂ ਹਨ।

ਪਾਕਿਸਤਾਨ ਤੋਂ ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)