ਉੱਜੜੇ ਪੰਛੀਆਂ ਦੇ ਮੁੜ-ਵਸੇਬੇ ਦਾ ਆਹਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਉੱਜੜੇ ਪੰਛੀਆਂ ਦੇ ਮੁੜ-ਵਸੇਬੇ ਦਾ ਆਹਰ

ਨਵੀਂਆਂ ਫ਼ਸਲਾਂ ਬੀਜਣ ਵੇਲੇ ਚਿੜੀ-ਜਨੌਰ ਦੇ ਹਿੱਸੇ ਦਾ ਬੀਜ ਬੀਜਣ ਵਾਲੇ ਕਿਸਾਨਾਂ ਨੇ ਚਿੜੀ-ਜਨੌਰਾਂ ਦਾ ਉਜਾੜਾ ਹੁੰਦਾ ਦੇਖਿਆ ਹੈ।

ਧੌਲਾ ਪਿੰਡ ਦੇ ਨੌਜਵਾਨ ਉੱਜੜੇ ਪੰਛੀਆਂ ਨੂੰ ਵਸਾਉਣ ਦਾ ਉਪਰਾਲਾ ਕਰ ਰਹੇ ਹਨ।

ਸੁਖਚਰਨ ਪ੍ਰੀਤ ਦੀ ਰਿਪੋਰਟ

ਸ਼ੂਟਿੰ: ਸੁਖਚਰਨ ਪ੍ਰੀਤ

ਐਡੀਟਿੰ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)